Kabaddi ਖਿਡਾਰੀ ਨੇ ਖ਼ੁਦ ਹੀ ਰੱਚਿਆ ਸੀ ਡਰਾਮਾ! ਆਪ ਹੀ ਮਾਰੀ ਸੀ ਆਪਣੀ ਮਾਂ | Kulwinder Kinda |OneIndia Punjabi

2023-06-24 4

ਬੀਤੇ ਦਿਨ ਮੋਗਾ ’ਚ ਕਬੱਡੀ ਖਿਡਾਰੀ ਕਿੰਦਾ ਅਤੇ ਉਸਦੀ ਮਾਂ ’ਤੇ ਹੋਏ ਹਮਲੇ ਦਾ ਮਾਮਲਾ ਤੂਲ ਫੜ ਗਿਆ ਸੀ। ਪਰ ਹੁਣ ਕਬੱਡੀ ਖਿਡਾਰੀ ’ਤੇ ਹੋਏ ਹਮਲੇ ਬਾਰੇ ਸਨਸਨੀਖੇਜ਼ ਖੁਲਾਸਾ ਹੋਇਆ ਹੈ, ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ| ਪੁਲਿਸ ਦੀ ਜਾਂਚ ਸਾਹਮਣੇ ਆਇਆ ਕਿ ਕੁਲਵਿੰਦਰ ਕਿੰਦਾ ਨੇ ਖ਼ੁਦ ਹੀ ਆਪਣੀ ਮਾਂ ’ਤੇ ਹਮਲਾ ਕਰ ਉਸਨੂੰ ਜਖ਼ਮੀ ਕੀਤਾ ਸੀ। ਇਸ ਹਮਲੇ ’ਚ ਉਹ ਗੰਭੀਰ ਰੂਪ ’ਚ ਜਖ਼ਮੀ ਹੋ ਗਈ, ਜਿਸਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
.
The Kabaddi player created the drama himself! He kil+led his own mother.
.
.
.
#Moganews #livenews #Attackonkabaddiplayermother